Koonj Lyrics by Babbu Maan

Koonj Lyrics by Babbu Maan
Koonj Lyrics by Babbu Maan

 Koonj Lyrics By Babby Maan | Latest Punjabi Song 2020

Koonj Lyrics by Babbu Maan is latest Punjabi song sung and music given by him. Koonj song lyrics are written by Babbu Maan.

English Font LyricsPunjabi Font Lyrics

Kithe challi ae
Kithe challi ae koonje ni
Izzatan nu laake khunje ni

Kithe challi ae koonje ni
Izzatan nu laake khunje ni
Teri kehde route di taiyari ae

Aaj qatal pher ek hona
Tu dassde kihdi vaari ae
Aaj qatal pher ek hona
Tu dassde kihdi vaari ae

Teri akhan na ik thaan atke ni
Jivein jungle ch kabootar matke ni
Kayi chobar psycho ho gaye ne
Tera naah ratt ratt ke ne

Sobar na chaal charitar ni
Koyi loon taan Vishwamitar ni
Sobar na chaal charitar ni
Koyi loon taan Vishwamitar ni
Ik Menka ahankaari ae

Aaj qatal pher ek hona
Tu dassde kihdi vaari ae
Aaj qatal pher ek hona
Tu dassde kihdi vaari ae

No Tesla, no Faraday
Mund kohinoor oh baby side aa
Time to checkout da da da da
I am shaking note na da na da
Kade Paris, kade Cuba
Mere oh hoor meri mehboobda

I am shaking note na da na da
Time to checkout oh girl da da da da
Time to checkout oh girl da da da da
Time to checkout oh girl da da da da

Aah teri pencil heel kude
Kare Diana wangu feel kude
Udd udd ke kare shikaar billo
Bane ambran di tu cheel kude

Aah teri funkare ni
Kayi vaili pattan taare ni
Aah teri funkare ni
Kayi vaili pattan taare ni
Main keha teri full baryaari ae

Ni aaj qatal pher ek hona
Tu dassde kihdi vaari ae
Aaj qatal pher ek hona
Tu dassde kihdi vaari ae

Jadd joban muhre haarengi
Uth uth ke chakkra maarengi
Apni bewafai da
Kithe dass mull taarengi

Tainu takruga maan kude
Hou taithon bada shaitan kude
Tainu takruga maan kude
Hou taithon bada shaitan kude
Jihne chup naal duniya chaari ae

Aaj qatal pher ek hona
Tu dassde kihdi vaari ae
Aaj qatal pher ek hona
Tu dassde kihdi vaari ae

ਕੀਤੇ ਚੱਲੀ ਆਏ
ਕੀਤੇ ਚੱਲੀ ਆਏ ਕੂੰਜੇ ਨੀ
ਇੱਜ਼ਤਾਂ ਨੂ ਲਾਕੇ ਖੂੰਜੇ ਨੀ

ਕੀਤੇ ਚੱਲੀ ਆਏ ਕੂੰਜੇ ਨੀ
ਇੱਜ਼ਤਾਂ ਨੂ ਲਾਕੇ ਖੂੰਜੇ ਨੀ
ਤੇਰੀ ਕਿਹਦੇ ਰੂਟ ਦੀ ਤੈਇਯਰੀ ਆਏ

ਆਜ ਕ਼ਤਲ ਫੇਰ ਏਕ ਹੋਣਾ
ਤੂ ਦੱਸਦੇ ਕਿਹਦੀ ਵਾਰੀ ਆਏ
ਆਜ ਕ਼ਤਲ ਫੇਰ ਏਕ ਹੋਣਾ
ਤੂ ਦੱਸਦੇ ਕਿਹਦੀ ਵਾਰੀ ਆਏ

ਤੇਰੀ ਅਖਾਂ ਨਾ ਇਕ ਤਾਂ ਅੱਟਕੇ ਨੀ
ਜਿਵੇਈਂ ਜਂਗਲ ਚ ਕਬੂਤਰ ਮਾਟਕੇ ਨੀ
ਕਯੀ ਚੋਬਰ ਸਾਇਕੋ ਹੋ ਗਾਏ ਨੇ
ਤੇਰਾ ਨਾਹ ਰੱਟ ਰੱਟ ਕੇ ਨੇ

ਸੋਬਰ ਨਾ ਚਾਲ ਚਰਿਤਰ ਨੀ
ਕੋਯੀ ਲੂਨ ਤਾਂ ਵਿਸ਼ਵਾਮੀਤਰ ਨੀ
ਸੋਬਰ ਨਾ ਚਾਲ ਚਰਿਤਰ ਨੀ
ਕੋਯੀ ਲੂਨ ਤਾਂ ਵਿਸ਼ਵਾਮੀਤਰ ਨੀ
ਇਕ ਮੇਨਕਾ ਅਹੰਕਾਰੀ ਆਏ

ਆਜ ਕ਼ਤਲ ਫੇਰ ਏਕ ਹੋਣਾ
ਤੂ ਦੱਸਦੇ ਕਿਹਦੀ ਵਾਰੀ ਆਏ
ਆਜ ਕ਼ਤਲ ਫੇਰ ਏਕ ਹੋਣਾ
ਤੂ ਦੱਸਦੇ ਕਿਹਦੀ ਵਾਰੀ ਆਏ

ਨੋ ਟੇਸਲਾ, ਨੋ ਫੈਰਡੇ
ਮੁੰਦ ਕੋਹਿਨੂਰ ਓ ਬੇਬੀ ਸਾਇਡ ਆ
ਟਾਇਮ ਤੋ ਚੇਕਾਉਟ ਦਾ ਦਾ ਦਾ ਦਾ
ਇ ਆਮ ਸ਼ੇਕਿਂਗ ਨੋਟ ਨਾ ਦਾ ਨਾ ਦਾ
ਕਦੇ ਪਾਰਿਸ, ਕਦੇ ਕ੍ਯੂਬਾ
ਮੇਰੇ ਓ ਹਿਊਰ ਮੇਰੀ ਮਿਹਬੂਬਦਾ

ਇ ਆਮ ਸ਼ੇਕਿਂਗ ਨੋਟ ਨਾ ਦਾ ਨਾ ਦਾ
ਟਾਇਮ ਤੋ ਚੇਕਾਉਟ ਓ ਗਰ੍ਲ ਦਾ ਦਾ ਦਾ ਦਾ
ਟਾਇਮ ਤੋ ਚੇਕਾਉਟ ਓ ਗਰ੍ਲ ਦਾ ਦਾ ਦਾ ਦਾ
ਟਾਇਮ ਤੋ ਚੇਕਾਉਟ ਓ ਗਰ੍ਲ ਦਾ ਦਾ ਦਾ ਦਾ

ਆ ਤੇਰੀ ਪੇਨ੍ਸਿਲ ਹੀਲ ਕੁਦੇ
ਕਰੇ ਡਾਇਐਨਾ ਵਾਂਗੂ ਫੀਲ ਕੁਦੇ
ਉੱਦ ਉੱਦ ਕੇ ਕਰੇ ਸ਼ਿਕਾਰ ਬਿੱਲੋ
ਬਣੇ ਅਂਬੜਾਂ ਦੀ ਤੂ ਚੀਲ ਕੁਦੇ

ਆ ਤੇਰੀ ਫੁੰਕੜੇ ਨੀ
ਕਯੀ ਵੈਲੀ ਪੱਟਾਂ ਤਾਰੇ ਨੀ
ਆ ਤੇਰੀ ਫੁੰਕੜੇ ਨੀ
ਕਯੀ ਵੈਲੀ ਪੱਟਾਂ ਤਾਰੇ ਨੀ
ਮੈਂ ਕਿਹਾ ਤੇਰੀ ਫੁੱਲ ਬਰ੍ਯਾਰੀ ਆਏ

ਨੀ ਆਜ ਕ਼ਤਲ ਫੇਰ ਏਕ ਹੋਣਾ
ਤੂ ਦੱਸਦੇ ਕਿਹਦੀ ਵਾਰੀ ਆਏ
ਆਜ ਕ਼ਤਲ ਫੇਰ ਏਕ ਹੋਣਾ
ਤੂ ਦੱਸਦੇ ਕਿਹਦੀ ਵਾਰੀ ਆਏ

ਜੱਦ ਜੋਬਣ ਮੂਹਰੇ ਹਾਰੇਂਗੀ
ਉਠ ਉਠ ਕੇ ਚੱਕੜਾ ਮਾਰੇਂਗੀ
ਆਪਣੀ ਬੇਵਫ਼ਾਈ ਦਾ
ਕੀਤੇ ਦੱਸ ਮੁੱਲ ਤਾਰੇਂਗੀ

ਤੈਨੂ ਤਕਰੂਗਾ ਮਾਨ ਕੁਦੇ
ਹੋਊ ਤੈਥੋਂ ਬਾਡਾ ਸ਼ੈਤਾਨ ਕੁਦੇ
ਤੈਨੂ ਤਕਰੂਗਾ ਮਾਨ ਕੁਦੇ
ਹੋਊ ਤੈਥੋਂ ਬਾਡਾ ਸ਼ੈਤਾਨ ਕੁਦੇ
ਜਿਹਨੇ ਚੁਪ ਨਾਲ ਦੁਨਿਯਾ ਚਾਰਿ ਆਏ

ਆਜ ਕ਼ਤਲ ਫੇਰ ਏਕ ਹੋਣਾ
ਤੂ ਦੱਸਦੇ ਕਿਹਦੀ ਵਾਰੀ ਆਏ
ਆਜ ਕ਼ਤਲ ਫੇਰ ਏਕ ਹੋਣਾ
ਤੂ ਦੱਸਦੇ ਕਿਹਦੀ ਵਾਰੀ ਆਏ

 

Song Credits:-

Song: Koonj

Singer/Music/Lyrics: Babbu Maan

More Song From Punjabi

You may also like...

Leave a Reply

Your email address will not be published. Required fields are marked *